Description: Suba Sarhand Waleya Kanwar Gill Mp3 Song, Listen & Download Suba Sarhand Waleya mp3 song by
Kanwar Gill from album Suba Sarhand Waleya. This track music given by Sonu Preet & lyrics Of This Song Has Been written by Harry Bholu Wala. This Single Songs song promote by Sonu Preet was released on 03 Feb 2025. Suba Sarhand Waleya Mp3 Song Belong to Single Songs Category.
ਛੋਟੇ ਬੱਚਿਆਂ ਤੇ ਜ਼à©à¨²à¨® ਕਿਉਂ ਢਾਹਿਆ
ਵੇ ਸੂਬਾ ਸਰਹਿੰਦ ਵਾਲਿਆ...
ਫੇਰ ਦੱਸ ਕੀ ਤੂੰ ਜੱਗ ਤੇ ਕਮਾਇਆ
ਵੇ ਸੂਬਾ ਸਰਹਿੰਦ ਵਾਲਿਆ....
ਗੰਗੂਆ ਗ਼ਦਾਰੀ ਤੇਰੀ ਲਾਹਨਤਾਂ ਰਹੂ ਖੱਟਦੀ
ਮੋਤੀ ਰਾਮ ਮਹਿਰੇ ਦੀ ਨਾ ਨੇਕੀ ਪਿਛੇ ਹੱਟਦੀ
ਜੀਹਨੇ ਅੰਤ ਸਮੇਂ ਦà©à©±à¨§ ਸੀ ਪਿਲਾਇਆ ....
ਵੇ ਸੂਬਾ ਸਰਹਿੰਦ ਵਾਲਿਆ....
ਛੋਟੇ ਬੱਚਿਆਂ ਤੇ ਜ਼à©à¨²à¨® ਕਿਉਂ ਢਾਹਿਆ
ਵੇ ਸੂਬਾ ਸਰਹਿੰਦ ਵਾਲਿਆ...
Show Lyrics Of Suba Sarhand Waleya Song